ਹਰ ਬੱਚੇ,ਬਜੁਰਗ ਦੇ ਚੇਹਤਾ ਸ਼ਖਸ਼
ਬਲਜੀਤ ਸਿੰਘ “ਅਚਾਨਕ”
ਭਾਈ ਸਾਹਿਬ ਬਲਜੀਤ ਸਿੰਘ ਅਚਾਨਕ ਇਕ ਉਸ ਸ਼ਖਸ਼ ਦਾ ਨਾਮ ਹੈ ਜਿਸ ਦਾ ਨਿੰਰਕਾਰੀ ਜਗਤ ਵਿਚ ਵਿਸ਼ੇਸ ਯੋਗਦਾਨ ਹੈ।
1947 ਤੋ ਬਆਦ ਪਕਿਸਤਾਨ ਤੋ ਭਾਰਤ ਆਏ ਪੰਜਾਬ ਸੁਬੇ ਦੇ ਪਿੰਡ ਮਾਰਖਾਈ ਜਿਲ੍ਹਾ ਫਿਰੋਜਪੁਰ ਚ’ ਵਸਿਆ ਇਹ ਪਰਿਵਾਰ 1958 ਵਿਚ ਪੱਕੇ ਤੋਰ ਪਿੰਡ ਅਚਾਨਕ ਜਿਲ੍ਹਾ ਬਠਿੰਡਾ (ਜੋ ਹੁਣ ਜਿਲ੍ਹਾ ਮਾਨਸਾ ਵਿਚ ਹੈ) ਆ ਕੇ ਵੱਸ ਗਿਆ।04 ਅਗਸਤ 1932 ਦਾ ਉਹ ਸੁਭਾਗਾ ਸਮਾ ਜਿਸ ਦਿਨ ਇਸ ਸ਼ੇਰ ਪੁੱਤਰ ਨੇ ਪਿਤਾ ਸ਼ੇਰ ਸਿੰਘ ਗਿੱਲ ਦੇ ਘਰ ਜਨਮ ਲਿਆ ਤਾਂ ੳੇੁਸ ਸਮੇ ਨੂੰ ਅੱਜ ਵੀ ਬੜੇ ਸਤਿਕਾਰ ਨਾਲ ਯਾਦ ਕੀਤਾ ਜਾਦਾ ਹੈ।ਮਾਤਾ ਬਿਸ਼ਨ ਕੋਰ ਦੇ ਲਾਡਲੇ ਪੁੱਤਰ ਨੇ ਦਸਵੀ ਤੱਕ ਦੀ ਪੜਾਈ ਕਰਨ ਤੋ ਬਆਦ ਮੋਟਰ ਮੈਕਿਨਕ ਦਾ ਕੰਮ ਕੀਤਾ ਜੋ ਗਾਹੇ-ਵਗਾਹੇ ਅੱਜ ਵੀ ਕਰਦੇ ਰਹਿੰਦੇ ਹਨ।ਜਿਵੇ ਇਹਨ੍ਹਾ ਦੇ ਫਿੱਟ ਕੀਤੇ ਇੰਜਣ ਨੂੰ ਚੈਕ ਕਰਨ ਦੀ ਲੋੜ ਨਹੀ ਪੈਂਦੀ, ਉਸੇ ਤਰ੍ਹਾ ਇਨ੍ਹਾ ਦੀ ਪ੍ਰੇਰਨਾ ਸਦਕਾ ਗੁਰੁ ਚਰਨਾ ਜੁੜੀਆ ਰੂਹਾਂ ਦੀ ਗੁਰੁ ਭਗਤੀ ਨੂੰ ਨਾਪਣ ਦੀ ਲੋੜ ਨਹੀ।ਇਹ ਮਹਾਤਮਾ ਨਿੰਰਕਾਰੀ ਮਿਸ਼ਨ ਵੱਲ ਪ੍ਰੇਰਿਤ ਤਾਂ ਯੁਗ ਪ੍ਰਵਰਤਕ ਬਾਬਾ ਗੁਰਬਚਨ ਸਿੰਘ ਜੀ ਦੇ ਵਿਚਾਰਾ ਤੋ ਹੋਏ,ਪਰ ਗਿਆਨ ਲੈਣ ਵਿਚ ਬਾਜੀ ਇਨ੍ਹਾ ਦੀ ਧਰਮਪਤਨੀ ਬਲਬੀਰ ਕੋਰ ਜੀ ਮਾਰ ਗਏ।ਬਆਦ ਵਿਚ ਇਨ੍ਹਾ ਦੀ ਪ੍ਰਰੇਨਾ ਨਾਲ ਆਪ ਜੀ ਗਿਆਨ 1965 ਵਿਚ ਨਿੰਰਕਾਰੀ ਸੰਤ ਸਮਾਗਮ ਤੇ ਹੋਇਆ ਵਿਸ਼ੇਸ ਗੱਲ ਇਹ ਕਿ ਭਾ.ਸਾ ਬਲਜੀਤ ਸਿੰਘ ਜੀ ਨੇ ਉਸ ਤੋ ਬਆਦ ਅੱਜ ਤੱਕ ਕੋਈ ਸਲਾਨਾ ਸਮਾਗਮ ਮਿਸ ਨਹੀ ਕੀਤਾ।ਭਾ.ਸਾ ਭਾਈ ਬਲਜੀਤ ਸਿੰਘ ਜੀ ਨੂੰ ਉਹਨਾ ਮਹਾਪੁਰਸ਼ਾ ਦਾ ਪਿਆਰ ਹਾਸਿਲ ਹੈ ਜੋ ਗੁਰੁ ਘਰ ਦੇ ਨਜਦੀਕ ਹਨ।ਇਹ ਵੀ ਇਕ ਸਬੱਬ ਹੀ ਹੈ।ਆਪਣੇ ਜੀਵਨ ਦੇ ਅੱਸੀ ਸਾਲ ਪੂਰੇ ਕਰ ਚੱੁਕੇ ਚਾਰ ਭਰਾ ਤੇ ਦੋ ਭੈਣਾ ਦੇ ਭਰਾ ਭਾ.ਸਾ ਬਲਜੀਤ ਸਿੰਘ ਜੀ ਨੂੰ ਸੰਗਤਾ ਨਾਲ ਪਿਆਰ ਇਨ੍ਹਾ ਹੈ ਕਿ ਘਰੋ ਮੋਟਰਸਾਇਕਲ ਜਾ ਕਾਰ ਨਾ ਵੀ ਮਿਲੇ ਫਿਰ ਵੀ ਇਹ ਸਾਇਕਲ ਜਾ ਬੱਸ ਰਾਹੀ ਸੰਗਤ ਵਿਚ ਪਹੁੰਚ ਜਾਦੇ ਹਨ।ਸਤਿਗੁਰ ਅਤੇ ਸੰਗਤ ਪ੍ਰਤੀ ਇਨ੍ਹਾ ਦੀ ਸ਼ਰਧਾ ਕਰਕੇ ਇਨ੍ਹਾ ਨੂੰ 1982 ਵਿਚ ਸੰਤ ਨਿਰਕਾਰੀ ਮੰਡਲ ਬੁਢਲਾਡਾ ਬ੍ਰਾਚ ਦੀ ਯੂਨਿਟ ਨੰ.23 ਦੇ ਸਾਹਿੲਕ ਸਿਖਸ਼ਕ ਵਜੋਂ ਨਿਯੁਕਤ ਕੀਤਾ ਗਿਆ।ਸੇਵਾ ਵਿਚ ਵਿਸੇਸ਼ ਯੋਗਦਾਨ ਹੋਣ ਕਰਕੇ ਸੰਤ ਨਿੰਰਕਾਰੀ ਮੰਡਲ ਦੀ ਹੱਰ ਮੀਟਿੰਗ,ਗੱਰੁਪ ਸੇਵਾ ਅਤੇ ਸਮਾਗਮ ਸੇਵਾ ਵਿਚ ਆਪ ਜੀ ਮੋਹਰੀ ਹੰੁਦੇ ਸਨ।ਪਰਿਵਾਰ ਭਾਵੇ ਜਿਮੀਦਾਰ ਸੀ ਪਰ ਨਿਮਰਤਾ ਅਤੇ ਸ਼ਹਿਨਸ਼ੀਲਤਾ ਵਿਚ ਰਹਿੰਦੇ ਹੋਏ ਸਤਿਗੁਰ ਦੀ ਵਿਸ਼ੇਸ ਰਹਿਮਤ ਪਾਈ ਇਨ੍ਹਾ ਦਾ ਵੱਡਾ ਲੱੜਕਾ ਭਾ.ਸਾ ਨਰਿੰਦਰ ਸਿੰਘ ਗਿੱਲ ਫਿਰੋਜਪੁਰ ਬ੍ਰਾਚ ਦੇ ਸਯੋਜਕ ਹਨ ਅਤੇ ਛੋਟੇ ਲੱੜਕੇ ਆਪ ਜੀ ਨਾਲ ਰਹਿੰਦੇ ਹੋਏ ਗੁਰੁ ਚਰਨਾ ਵਿਚ ਨੱਤਮਸਤਕ ਹਨ।ਸੰਤ ਬਲਜੀਤ ਸਿੰਘ ਜੀ ਦੇ ਨਾਲ ਯੁਨਿਟ ਨੰ.23 ਦੇ ਸਿਖਸ਼ਕ ਬ੍ਰਹਮਲੀਨ ਮਹਾਤਮਾ ਭਾ.ਸਾ ਹਰਜੀਤ ਸਿੰਘ ਜੀ ਨੂੰ ਬਾਬਾ ਗੁਰੁ ਬਚਨ ਸਿੰਘ ਜੀ ਸਮੇ ਵਿਚ ਵਿਸ਼ੇਸ ਰਹਿਮਤ ਹਾਸਿਲ ਸੀ।ਇਹ ਮਹਾਪੁਰਸ਼ ਬਾਬਾ ਜੀ ਨਾਲ ਖੁਲੇ ਰੂਪ ਵਿਚ ਗੱਲ ਬਾਤ ਕਰ ਲੇਦੇਂ ਸਨ।ਇਕ ਘਟਨਾ ਦਾ ਜਿਕਰ ਕਰਦੇ ਹੋਏ ਇਨ੍ਹਾ ਨੇ ਦੱਸਿਆ ਕਿ ਸਾਡੇ ਦੋਨਾ ਵਲੋ ਦਾਸ ਨੇ ਬਾਬਾ ਗੁਰਬਚਨ ਸਿੰਘ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਜੀਓ ਆ ਜੋ ਦੁਨੀਆ ਦੀਆ ਕੁੱਝ ਹਸਤੀਆ ਦੇ ਕਾਫਿਲੇ ਜਦ ਚਲਦੇ ਹਨ ਤਾਂ ਕਾਫਿਲੇ ਅੱਗੇ ਪਾਇਲਟ ਚਲਦੇ ਹਨ,ਆਪ ਤਾਂ ਜਗਤ ਪਿਤਾਮਾ ਹੋ ਆਪ ਜੀ ਕਾਫਿਲੇ ਅੱਗੇ ਵੀ ਪਾਇਲਟ ਚੱਲਣੇ ਚਹਿੰਦੇ ਹਨ,ਤਾ ਬਾਬਾ ਜੀ ਨੇ ਬੇਨਤੀ ਪ੍ਰਾਵਨ ਕਰਦਿਆ ਦੋ ਬੁਲਟ ਮੋਟਰਸਾਇਕਲ ਖਰੀਦੇ